• Skip to primary navigation
  • Skip to main content
  • Skip to footer

ਸਿੱਖੋ ਕਿ ਕਿਵੇਂ ਅਪਲਾਈ ਕਰਨਾ ਹੈ

  • English
  • ਪੰਜਾਬੀ

Search

Guru Nanak College of Nursing Dhahan-Kaleran, Punjab

Guru Nanak College of Nursing

  • ਹੋਮ
  • ਬਾਰੇ
    • ਸਾਡੀ ਕਹਾਣੀ
    • ਫੈਕਲਟੀ
  • ਪ੍ਰੋਗਰਾਮ
  • ਸਹੂਲਤਾਂ
    • ਸਿੱਖਿਆ ਦੀਆਂ ਸਹੂਲਤਾਂ
    • ਵਿਦਿਆਰਥੀਆਂ ਲਈ ਸਹੂਲਤਾਂ
    • ਹੋਸਟਲ ਦੀਆਂ ਸਹੂਲਤਾਂ
  • ਸੰਪਰਕ ਕਰੋ
ਤੁਸੀਂ ਇੱਥੇ ਹੋ: ਹੋਮ / ਅਰਜ਼ੀ-ਕਿਵੇਂ-ਦੇਣੀ-ਹੈ

ਸਾਡੇ ਨਰਸਿੰਗ ਪ੍ਰੋਗਰਾਮਾਂ ਵਿੱਚ ਦਾਖਲਾ ਲੈਣ ਲਈ ਅਰਜ਼ੀ ਕਿਵੇਂ ਦੇਣੀ ਹੈ

’ਤੇ ਜਾਉ:

  • ਜਨਰਲ ਨਰਸ ਮਿੱਡਵਿਫਰੀ (GNM) ਪ੍ਰੋਗਰਾਮ
  • ਬੈਚਲਰ ਆਫ ਸਾਇੰਸ ਇਨ ਨਰਸਿੰਗ (BScN) ਪ੍ਰੋਗਰਾਮ
  • ਪੋਸਟ ਬੇਸਿਕ ਬੈਚਲਰ ਆਫ ਸਾਇੰਸ ਇਨ ਨਰਸਿੰਗ (PB BScN) ਪ੍ਰੋਗਰਾਮ
  • ਮਹੱਤਵਪੂਰਨ ਨੋਟਾਂ ਨੂੰ ਪੜ੍ਹੋ

ਸਾਡੇ ਹਰੇਕ ਪ੍ਰੋਗਰਾਮ ਦੀ ਅਰਜ਼ੀ ਦੀ ਪ੍ਰਕਿਰਿਆ ਵੱਖਰੀ ਹੈ। ਸਾਡੇ ਨਰਸਿੰਗ ਸਕੂਲ ਵਿੱਚ ਦਾਖਲਾ ਲੈਣ ਲਈ ਅਰਜ਼ੀ ਦੇਣ ਦੀ ਪ੍ਰਕਿਰਿਆ ਬਾਰੇ ਹੇਠਾਂ ਦਿੱਤੇ ਨੋਟਾਂ ਨੂੰ ਦੇਖੋ।

ਜਨਰਲ ਨਰਸ ਮਿੱਡਵਿਫਰੀ (GNM) ਪ੍ਰੋਗਰਾਮ

ਜਨਰਲ ਨਰਸ ਮਿੱਡਵਿਫਰੀ (GNM) ਪ੍ਰੋਗਰਾਮ ਨੂੰ ਪੰਜਾਬ ਨਰਸਿਜ਼ ਰਜਿਸਟ੍ਰੇਸ਼ਨ ਕੌਂਸਲ ਮੋਹਾਲੀ ਦੁਆਰਾ ਚਲਾਇਆ ਜਾਂਦਾ ਹੈ।

ਸੰਭਾਵੀ ਵਿਦਿਆਰਥੀ ਪੰਜਾਬ ਨਰਸਿਜ਼ ਰਜਿਸਟ੍ਰੇਸ਼ਨ ਕੌਂਸਲ ਰਾਹੀਂ ਅਰਜ਼ੀਆਂ ਜਮ੍ਹਾਂ ਕਰਵਾਉਂਦੇ ਹਨ।

ਵਧੇਰੇ ਜਾਣਕਾਰੀ ਲਈ ਕਿਰਪਾ ਕਰਕੇ ਉਨ੍ਹਾਂ ਦੀ ਵੈਬਸਾਈਟ ’ਤੇ ਦੇਖੋ: https://www.pnrconline.in/Home.aspx

ਅਰਜ਼ੀ ਦੇਣ ਦੀ ਪ੍ਰਕਿਰਿਆ ਦੌਰਾਨ, ਕਾਲਜਾਂ ਦੀ ਪਸੰਦ ਦੱਸਣਾ ਸੰਭਵ ਹੈ। ਸਾਡੇ ਸਕੂਲ ਵਿੱਚ ਦਾਖਲਾ ਲੈਣ ਲਈ, “ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ-ਕਲੇਰਾਂ” ਨੂੰ ਚੁਣੋ।

ਜੇ ਤੁਸੀਂ GNM ਪ੍ਰੋਗਰਾਮ ਲਈ ਅਰਜ਼ੀ ਦੇਣ ਵਿੱਚ ਮਦਦ ਚਾਹੁੰਦੇ ਹੋ, ਤਾਂ ਸਾਡੀ ਦਾਖਲਾ ਕਮੇਟੀ ਮਦਦ ਕਰ ਸਕਦੀ ਹੈ। ਕਿਰਪਾ ਕਰਕੇ ਮਦਦ ਲਈ ਸਾਡੇ ਨਾਲ ਸੰਪਰਕ ਕਰੋ।

ਮੀਨੂ ‘ਤੇ ਵਾਪਸ ਜਾਓ

ਬੈਚਲਰ ਆਫ ਸਾਇੰਸ ਇਨ ਨਰਸਿੰਗ (BScN) ਪ੍ਰੋਗਰਾਮ

ਬੈਚਲਰ ਆਫ ਸਾਇੰਸ ਇਨ ਨਰਸਿੰਗ (BScN) ਪ੍ਰੋਗਰਾਮ ਨੂੰ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼ ਫਰੀਦਕੋਟ ਦੁਆਰਾ ਚਲਾਇਆ ਜਾਂਦਾ ਹੈ।

ਸੰਭਾਵੀ ਵਿਦਿਆਰਥੀ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼ ਰਾਹੀਂ ਅਰਜ਼ੀਆਂ ਜਮ੍ਹਾਂ ਕਰਵਾਉਂਦੇ ਹਨ।

ਜਿਆਦਾ ਜਾਣਕਾਰੀ ਲਈ ਕਿਰਪਾ ਕਰਕੇ ਉਨ੍ਹਾਂ ਦੀ ਵੈਬਸਾਈਟ ਨੂੰ ਦੇਖੋ: https://bfuhs.ac.in/nursing/nursing.asp

ਅਰਜ਼ੀ ਦੇਣ ਦੀ ਪ੍ਰਕਿਰਿਆ ਦੌਰਾਨ, ਕਾਲਜਾਂ ਦੀ ਪਸੰਦ ਦੱਸਣਾ ਸੰਭਵ ਹੈ। ਸਾਡੇ ਸਕੂਲ ਵਿੱਚ ਦਾਖਲਾ ਲੈਣ ਲਈ, “ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ-ਕਲੇਰਾਂ” ਨੂੰ ਚੁਣੋ।

ਜੇ ਤੁਸੀਂ BScN ਪ੍ਰੋਗਰਾਮ ਲਈ ਅਰਜ਼ੀ ਦੇਣ ਵਿੱਚ ਮਦਦ ਚਾਹੁੰਦੇ ਹੋ, ਤਾਂ ਸਾਡੀ ਦਾਖਲਾ ਕਮੇਟੀ ਮਦਦ ਕਰ ਸਕਦੀ ਹੈ। ਕਿਰਪਾ ਕਰਕੇ ਮਦਦ ਲਈ ਸਾਡੇ ਨਾਲ ਸੰਪਰਕ ਕਰੋ।

ਮੀਨੂ ‘ਤੇ ਵਾਪਸ ਜਾਓ

ਪੋਸਟ ਬੇਸਿਕ ਬੈਚਲਰ ਆਫ ਸਾਇੰਸ ਇਨ ਨਰਸਿੰਗ (PB BScN) ਪ੍ਰੋਗਰਾਮ

ਪੋਸਟ ਬੇਸਿਕ ਬੈਚਲਰ ਆਫ ਸਾਇੰਸ ਇਨ ਨਰਸਿੰਗ (PB BScN) ਪ੍ਰੋਗਰਾਮ ਨੂੰ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼ ਫਰੀਦਕੋਟ ਦੁਆਰਾ ਚਲਾਇਆ ਜਾਂਦਾ ਹੈ।

ਸੰਭਾਵੀ ਵਿਦਿਆਰਥੀ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼ ਰਾਹੀਂ ਅਰਜ਼ੀਆਂ ਜਮ੍ਹਾਂ ਕਰਵਾਉਂਦੇ ਹਨ।

ਜਿਆਦਾ ਜਾਣਕਾਰੀ ਲਈ ਕਿਰਪਾ ਕਰਕੇ ਉਨ੍ਹਾਂ ਦੀ ਵੈਬਸਾਈਟ ਨੂੰ ਦੇਖੋ: https://bfuhs.ac.in/nursing/nursing.asp

ਅਰਜ਼ੀ ਦੇਣ ਦੀ ਪ੍ਰਕਿਰਿਆ ਦੌਰਾਨ, ਕਾਲਜਾਂ ਦੀ ਪਸੰਦ ਦੱਸਣਾ ਸੰਭਵ ਹੈ। ਸਾਡੇ ਸਕੂਲ ਵਿੱਚ ਦਾਖਲਾ ਲੈਣ ਲਈ, “ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ-ਕਲੇਰਾਂ” ਨੂੰ ਚੁਣੋ।

ਜੇ ਤੁਸੀਂ PB BScN ਪ੍ਰੋਗਰਾਮ ਲਈ ਅਰਜ਼ੀ ਦੇਣ ਵਿੱਚ ਮਦਦ ਚਾਹੁੰਦੇ ਹੋ, ਤਾਂ ਸਾਡੀ ਦਾਖਲਾ ਕਮੇਟੀ ਮਦਦ ਕਰ ਸਕਦੀ ਹੈ। ਕਿਰਪਾ ਕਰਕੇ ਮਦਦ ਲਈ ਸਾਡੇ ਨਾਲ ਸੰਪਰਕ ਕਰੋ।

ਮੀਨੂ ‘ਤੇ ਵਾਪਸ ਜਾਓ

ਮਹੱਤਵਪੂਰਨ ਨੋਟ:

ਜੇਕਰ ਕਿਸੇ ਵੀ ਪੜਾਅ ’ਤੇ ਇਹ ਪਤਾ ਲੱਗਦਾ ਹੈ ਕਿ ਕਿਸੇ ਬਿਨੈਕਾਰ ਨੇ ਆਪਣੀ ਅਰਜ਼ੀ ਵਿੱਚ ਗਲਤ ਜਾਣਕਾਰੀ ਦਿੱਤੀ ਹੈ, ਤਾਂ ਉਸ ਦੀ ਉਮੀਦਵਾਰੀ ਰੱਦ ਕਰ ਦਿੱਤੀ ਜਾਵੇਗੀ।

ਮਨਜ਼ੂਰਸ਼ੁਦਾ ਬਿਨੈਕਾਰ ਜੋ ਸਮੇਂ ਸਿਰ ਆਪਣੀ ਫੀਸ ਦਾ ਭੁਗਤਾਨ ਕਰਨ ਵਿੱਚ ਅਸਫਲ ਰਹਿੰਦੇ ਹਨ, ਉਨ੍ਹਾਂ ਦੀ ਸੀਟ ਜ਼ਬਤ ਮੰਨੀ ਜਾਂਦੀ ਹੈ। ਉਨ੍ਹਾਂ ਦੀ ਸੀਟ ਉਡੀਕ ਸੂਚੀ ਵਿੱਚ ਅਗਲੇ ਯੋਗ ਉਮੀਦਵਾਰ/ਉਮੀਦਵਾਰਾਂ ਨੂੰ ਅਲਾਟ ਕੀਤੀ ਜਾਵੇਗੀ।

ਉੱਪਰ ਵਾਪਸ ਜਾਓ


Footer

ਢਾਹਾਂ-ਕਲੇਰਾਂ ਵਿੱਚ ਗੁਰੂ ਨਾਨਕ ਕਾਲਜ ਆਫ਼ ਨਰਸਿੰਗ, ਪੰਜਾਬ ਸਰਕਾਰ, ਮੋਹਾਲੀ ਵਿੱਚ ਪੰਜਾਬ ਨਰਸਿਜ਼ ਰਜਿਸਟ੍ਰੇਸ਼ਨ ਕੌਂਸਲ ਅਤੇ ਨਵੀਂ ਦਿੱਲੀ ਵਿੱਚ ਇੰਡੀਅਨ ਨਰਸਿੰਗ ਕੌਂਸਲ ਨਾਲ ਸਬੰਧਿਤ ਅਤੇ ਮਾਨਤਾ ਪ੍ਰਾਪਤ ਹੈ। BScN, ਪੋਸਟ ਬੇਸਿਕ BScN ਅਤੇ MScN ਡਿਗਰੀਆਂ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼, ਫਰੀਦਕੋਟ, ਪੰਜਾਬ ਦੁਆਰਾ ਪ੍ਰਦਾਨ ਕੀਤੀਆਂ ਜਾਂਦੀਆਂ ਹਨ।

ਕੁੱਝ ਲੱਭ ਰਹੇ ਹੋ?

  • ਬਾਰੇ
  • ਪ੍ਰੋਗਰਾਮ
  • ਫੈਕਲਟੀ
  • ਨਰਸਿੰਗ ਸਕੂਲ ਬਰਸਰੀਆਂ ਅਤੇ ਸਕਾਲਰਸ਼ਿਪਾਂ
  • ਸਾਡੇ ਨਾਲ ਸੰਪਰਕ ਕਰੋ

ਸਾਡੀਆਂ ਭੈਣ ਸੰਸਥਾਵਾਂ

  • ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ
  • ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ-ਕਲੇਰਾਂ
  • ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ
  • ਗੁਰੂ ਨਾਨਕ ਪੈਰਾਮੈਡੀਕਲ ਕਾਲਜ

ਖੁੱਲ੍ਹੇ ਰਹਿਣ ਦਾ ਸਮਾਂ (ਘੰਟੇ)

ਸਾਡਾ ਸੁਰੱਖਿਅਤ ਕੈਂਪਸ ਰੋਜ਼ਾਨਾ ਸਵੇਰੇ 9:00 ਵਜੇ ਤੋਂ ਦੁਪਹਿਰੋਂ ਬਾਅਦ 3:30 ਵਜੇ ਤੱਕ ਰਜਿਸਟਰਡ ਸਟਾਫ਼ ਅਤੇ ਵਿਦਿਆਰਥੀਆਂ ਲਈ ਖੁੱਲ੍ਹਾ ਰਹਿੰਦਾ ਹੈ।

ਮਹਿਮਾਨ ਸਵੇਰੇ 9:00 ਵਜੇ ਤੋਂ ਦੁਪਹਿਰੋਂ ਬਾਅਦ 3:30 ਵਜੇ ਦੇ ਵਿਚਕਾਰ ਮੀਟਿੰਗ ਲਈ ਮੁਲਾਕਾਤ ਬੁੱਕ ਕਰ ਸਕਦੇ ਹਨ।

ਸਾਨੂੰ ਫੇਸਬੁੱਕ (Facebook) 'ਤੇ ਲੱਭੋ

Guru Nanak College of Nursing Dhahan-Kaleran, Punjab

ਕਾਪੀਰਾਈਟ© 2026 · ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ-ਕਲੇਰਾਂ, ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ, +91 76960-80260

  • English
  • ਪੰਜਾਬੀ