• Skip to primary navigation
  • Skip to main content
  • Skip to footer

ਸਿੱਖੋ ਕਿ ਕਿਵੇਂ ਅਪਲਾਈ ਕਰਨਾ ਹੈ

  • English
  • ਪੰਜਾਬੀ

Search

Guru Nanak College of Nursing Dhahan-Kaleran, Punjab

Guru Nanak College of Nursing

  • ਹੋਮ
  • ਬਾਰੇ
    • ਸਾਡੀ ਕਹਾਣੀ
    • ਫੈਕਲਟੀ
  • ਪ੍ਰੋਗਰਾਮ
  • ਸਹੂਲਤਾਂ
    • ਸਿੱਖਿਆ ਦੀਆਂ ਸਹੂਲਤਾਂ
    • ਵਿਦਿਆਰਥੀਆਂ ਲਈ ਸਹੂਲਤਾਂ
    • ਹੋਸਟਲ ਦੀਆਂ ਸਹੂਲਤਾਂ
  • ਸੰਪਰਕ ਕਰੋ
ਤੁਸੀਂ ਇੱਥੇ ਹੋ: ਹੋਮ / ਸਾਡੇ ਨਾਲ ਸੰਪਰਕ ਕਰੋ

ਸਾਡੇ ਨਾਲ ਸੰਪਰਕ ਕਰੋ

ਜੇ ਤੁਹਾਨੂੰ ਮਦਦ ਦੀ ਲੋੜ ਹੈ, ਤਾਂ ਕਿਰਪਾ ਕਰਕੇ ਸਾਡੇ ਨਾਲ ਸੰਪਰਕ ਕਰੋ।

ਮੁਲਾਕਾਤੀ ਸਮਾਂ (ਘੰਟੇ)

ਪਹਿਲਾਂ ਰਜਿਸਟਰ ਕੀਤੇ ਗਏ ਰਿਸ਼ਤੇਦਾਰ ਸਨਿੱਚਰਵਾਰ ਅਤੇ ਐਤਵਾਰ ਨੂੰ ਰਿਹਾਇਸ਼ੀ ਵਿਦਿਆਰਥੀਆਂ ਨੂੰ ਮਿਲ ਸਕਦੇ ਹਨ।

ਬਾਕੀ ਸਾਰੇ ਮਹਿਮਾਨਾਂ ਨੂੰ ਕੈਂਪਸ ‘ਤੇ ਆਉਣ ਤੋਂ ਪਹਿਲਾਂ ਆਪਣੀ ਮੀਟਿੰਗ ਫਿਕਸ ਕਰਨੀ ਚਾਹੀਦੀ ਹੈ।

ਕੈਂਪਸ ਦਾ ਸਮਾਂ: ਸਵੇਰੇ 9 ਵਜੇ – ਦੁਪਹਿਰੋਂ ਬਾਅਦ 3:30 ਵਜੇ, ਸੋਮਵਾਰ ਤੋਂ ਸਨਿੱਚਰਵਾਰ

ਟੈਲੀਫੋਨ ਨੰਬਰ

ਆਮ ਪੁੱਛਗਿੱਛ: +91 76960-80260

ਦਾਖਲਾ ਮਦਦ ਲਾਈਨ: +91 96461-60260

ਈਮੇਲ

gncondk@yahoo.com (ਮੁੱਖ ਦਫ਼ਤਰ)

ਸਿਰਨਾਵਾਂ

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ-ਕਲੇਰਾਂ ਪ੍ਰਵੇਸ਼ ਦੁਆਰ ਸੜਕ ਕਿਨਾਰੇ ਬੰਗਾ ਦੇ ਨਜ਼ਦੀਕ

5WWX+3F3, ਫਗਵਾੜਾ – ਮੋਹਾਲੀ ਐਕਸਪ੍ਰੈਸਵੇ, ਢਾਹਾਂ-ਕਲੇਰਾਂ, ਪੰਜਾਬ 144505, ਭਾਰਤ

ਨਰਸਿੰਗ ਕਾਲਜ ਫਗਵਾੜਾ-ਮੋਹਾਲੀ ਐਕਸਪ੍ਰੈਸਵੇ ‘ਤੇ ਸਥਿਤ ਹੈ ਜੋ ਫਗਵਾੜਾ ਅਤੇ ਨਵਾਂਸ਼ਹਿਰ ਨੂੰ ਜੋੜਦਾ ਹੈ। ਇਹ ਬੰਗਾ ਤੋਂ ਪੱਛਮ ਵੱਲ ਸਥਿਤ ਹੈ, ਅਤੇ ਗੁਰੂ ਨਾਨਕ ਮਿਸ਼ਨ ਹਸਪਤਾਲ ਅਤੇ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸਕੂਲ ਦੇ ਨਾਲ ਇਕ ਹੀ ਕੈਂਪਸ ‘ਤੇ ਹੈ। ਇਹ ਲੁਧਿਆਣਾ ਦੇ ਨਜ਼ਦੀਕ ਹੈ ਅਤੇ ਪੰਜਾਬ ਦੇ ਸ਼ਹੀਦ ਭਗਤ ਸਿੰਘ ਨਗਰ ਜਿਲ੍ਹੇ ਵਿੱਚ ਹੈ।

google-maps placeholder image

Footer

ਢਾਹਾਂ-ਕਲੇਰਾਂ ਵਿੱਚ ਗੁਰੂ ਨਾਨਕ ਕਾਲਜ ਆਫ਼ ਨਰਸਿੰਗ, ਪੰਜਾਬ ਸਰਕਾਰ, ਮੋਹਾਲੀ ਵਿੱਚ ਪੰਜਾਬ ਨਰਸਿਜ਼ ਰਜਿਸਟ੍ਰੇਸ਼ਨ ਕੌਂਸਲ ਅਤੇ ਨਵੀਂ ਦਿੱਲੀ ਵਿੱਚ ਇੰਡੀਅਨ ਨਰਸਿੰਗ ਕੌਂਸਲ ਨਾਲ ਸਬੰਧਿਤ ਅਤੇ ਮਾਨਤਾ ਪ੍ਰਾਪਤ ਹੈ। BScN, ਪੋਸਟ ਬੇਸਿਕ BScN ਅਤੇ MScN ਡਿਗਰੀਆਂ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼, ਫਰੀਦਕੋਟ, ਪੰਜਾਬ ਦੁਆਰਾ ਪ੍ਰਦਾਨ ਕੀਤੀਆਂ ਜਾਂਦੀਆਂ ਹਨ।

ਕੁੱਝ ਲੱਭ ਰਹੇ ਹੋ?

  • ਬਾਰੇ
  • ਪ੍ਰੋਗਰਾਮ
  • ਫੈਕਲਟੀ
  • ਨਰਸਿੰਗ ਸਕੂਲ ਬਰਸਰੀਆਂ ਅਤੇ ਸਕਾਲਰਸ਼ਿਪਾਂ
  • ਸਾਡੇ ਨਾਲ ਸੰਪਰਕ ਕਰੋ

ਸਾਡੀਆਂ ਭੈਣ ਸੰਸਥਾਵਾਂ

  • ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ
  • ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ-ਕਲੇਰਾਂ
  • ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ
  • ਗੁਰੂ ਨਾਨਕ ਪੈਰਾਮੈਡੀਕਲ ਕਾਲਜ

ਖੁੱਲ੍ਹੇ ਰਹਿਣ ਦਾ ਸਮਾਂ (ਘੰਟੇ)

ਸਾਡਾ ਸੁਰੱਖਿਅਤ ਕੈਂਪਸ ਰੋਜ਼ਾਨਾ ਸਵੇਰੇ 9:00 ਵਜੇ ਤੋਂ ਦੁਪਹਿਰੋਂ ਬਾਅਦ 3:30 ਵਜੇ ਤੱਕ ਰਜਿਸਟਰਡ ਸਟਾਫ਼ ਅਤੇ ਵਿਦਿਆਰਥੀਆਂ ਲਈ ਖੁੱਲ੍ਹਾ ਰਹਿੰਦਾ ਹੈ।

ਮਹਿਮਾਨ ਸਵੇਰੇ 9:00 ਵਜੇ ਤੋਂ ਦੁਪਹਿਰੋਂ ਬਾਅਦ 3:30 ਵਜੇ ਦੇ ਵਿਚਕਾਰ ਮੀਟਿੰਗ ਲਈ ਮੁਲਾਕਾਤ ਬੁੱਕ ਕਰ ਸਕਦੇ ਹਨ।

ਸਾਨੂੰ ਫੇਸਬੁੱਕ (Facebook) 'ਤੇ ਲੱਭੋ

Guru Nanak College of Nursing Dhahan-Kaleran, Punjab

ਕਾਪੀਰਾਈਟ© 2026 · ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ-ਕਲੇਰਾਂ, ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ, +91 76960-80260

  • English
  • ਪੰਜਾਬੀ